Category: Punjab
-

ਅਕਾਲੀ ਵਰਕਰ ਤੇ ਮਜੀਠੀਏ ਦੇ ਖਾਸ ਜੋਬਨਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੇ ਮਜੀਠੀਆ ਨੇ ਘੇਰਿਆ ਮਜੀਠਾ ਥਾਣਾ
ਬਿਕਰਮ ਮਜੀਠੀਆ ਤੇ ਪੁਲਿਸ ਵਿੱਚ ਹੋਈ ਤਿੱਖੀ ਬਹਿਸ ਮਜੀਠਾ 31 ਮਈ (ਸੁਭਾਸ਼ ਚੰਦਰ ਭਗਤ) – ਅੱਜ ਪੁਲਿਸ ਥਾਣਾ ਮਜੀਠਾ ਵਿਖੇ ਕਿਸਾਨ ਯੂਨੀਅਨ ਵੱਲੋਂ ਇੱਕ ਨੌਜਵਾਨ ਦੀ ਗ੍ਰਿਫਤਾਰੀ ਨੂੰ ਲੈਕੇ ਪੁਲਿਸ ਥਾਣੇ ਦੇ ਗੇਟ ਅੱਗੇ ਧਰਨਾ ਦਿੱਤਾ, ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਆਪਣੇ ਸਮਰਥਕਾਂ…
-

ਪੈਟਰੋਲ ਡੀਜ਼ਲ ਕੀਮਤਾਂ ਵਿੱਚ ਵਾਧੇ ਕਰਕੇ ਡੈਨੀ ਬੰਡਾਲਾ ਵੱਲੋ ਆਪਣੇ ਸਾਥੀਆਂ ਸਮੇਤ ਮਿਹਰਬਾਨਪੁਰ ਜੀ ਟੀ ਰੋਡ ਤੇ ਰੋਸ ਪ੍ਰਦਰਸ਼ਨ ਅਤੇ ਮੋਦੀ ਦਾ ਪੁਤਲਾ ਫੂਕਿਆ ਗਿਆ
ਪੰਜਾਬ ਵਿੱਚ ਕਦੇ ਆਮ ਪਾਰਟੀ ਦੀ ਸਰਕਾਰ ਬਣਾਉਣ ਦਾ ਸੁਪਨਾ ਵੀ ਨਾ ਲਵੇ :- ਡੈਨੀ ਬੰਡਾਲਾ! ਜੰਡਿਆਲਾ ਗੁਰੂ, 31 ਮਈ ( ਮਲਕੀਤ ਸਿੰਘ ਚੀਦਾ ) –ਕੇਂਦਰ ਸਰਕਾਰ ਵਲੋਂ – ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਅਤੇ…
-

ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸਵਾਮੀ ਅਸ਼ਨੀਲ ਮਹਾਰਾਜ ਜੀ ਸਨਮਾਨਿਤ
ਅੰਮ੍ਰਿਤਸਰ, 30 ਜੂਨ (ਕੇ.ਐਲ. ਜੀਤ ਵਾਲੀਆ) – ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਹੇਠ ਆਯੋਜਿਤ ਧਾਰਮਿਕ ਸਮਾਗਮ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਵਿੱਚ ਜਗਦਗੁਰੂ ਸਵਾਮੀ ਅਸ਼ਨੀਲ ਮਹਾਰਾਜ ਜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ…
-

ਹਰ ਧਰਮ ਸਾਨੂੰ ਮਾਨਵਤਾ ਨਾਲ ਪਿਆਰ ਕਰਨ ਦੀ ਸਿੱਖਿਆ ਦੇਂਦਾ ਹੈ – ਐਡਵੋਕੇਟ ਹਰਪਾਲ ਨਿੱਜਰ
ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਦੀ ਅਗਵਾਈ ਵਿੱਚ ਹਾਈਡ ਮਾਰਕੀਟ ਵਿਖੇ ਸਥਿਤ ਦਰਗਾਹ ਖਵਾਜਾ ਜੀ ਵਿਖੇ ਮੇਲਾ ਸ਼ਰਧਾ ਨਾਲ ਮਨਾਇਆ ਅੰਮ੍ਰਿਤਸਰ, 29 ਮਈ (ਕੇ.ਐਲ. ਜੀਤ ਵਾਲੀਆ)- ਸਿੱਧ ਖਵਾਜਾ ਗਰੀਬ ਨਿਵਾਜ ਦਰਗਾਹ ਹਾਇਡ ਮਾਰਕੀਟ ਅੰਮ੍ਰਿਤਸਰ ਵਿਖੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਮੇਲਾ ਮੁਬਾਰਕ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ…
-

ਪੀਰਾਂ-ਫਕੀਰਾਂ ਦੀ ਧਰਤੀ ਪੰਜਾਬ ਹਮੇਸ਼ਾਂ ਤੋਂ ਸਾਂਝੀਵਾਲਤਾ ਅਤੇ ਧਾਰਮਿਕ ਏਕਤਾ ਦੀ ਮਿਸਾਲ ਰਹੀ ਹੈ-ਕਪਿਲ ਚੱਡਾ
ਹਾਈਡ ਮਾਰਕੀਟ ਵਿਖੇ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ ਕਰਾਉਣ ਦਾ ਮਕਸਦ ਲੋਕਾਂ ਨੂੰ ਮਨੁੱਖਤਾ ਅਤੇ ਭਾਈਚਾਰੇ ਨਾਲ ਜੋੜਨਾ ਹੈ- ਮੁੱਖ ਸੇਵਾਦਾਰ ਸੋਹਲ ਅੰਮ੍ਰਿਤਸਰ, 29 ਮਈ (ਕੇ.ਐਲ. ਜੀਤ ਵਾਲੀਆ)- ਪੁਰਾਤਨ ਅਤੇ ਇਤਿਹਾਸਿਕ ਸਿੱਧ ਖਵਾਜਾ ਗਰੀਬ ਨਿਵਾਜ਼ ਦਰਗਾਹ ਹਾਈਡ ਮਾਰਕੀਟ ਵਿਖੇ ਸਲਾਨਾ ਮੇਲਾ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਸੋਹਲ ਦੀ ਦੇਖ-ਰੇਖ…
-

ਮਜੀਠਾ ਨਗਰ ਕੌਂਸਲ ਚੋਣਾ ਵਿਚ, 13 ਵਿਚੋ 7 ਸੀਟਾਂ ਤੇ ਆਪ ਅਤੇ 6 ਤੇ ਸ੍ਰੋਮਣੀ ਅਕਾਲੀ ਦਲ ਦਾ ਕਬਜ਼ਾ
ਮਜੀਠਾ, 29 ਮਈ (ਸੁਭਾਸ਼ ਚੰਦਰ ਭਗਤ)- 26 ਮਈ ਨੂੰ ਨਗਰ ਕੌਂਸਲ ਮਜੀਠਾ ਦੀਆਂ ਤੇਰਾ ਹਾਡਾ ਵਿੱਚੋਂ 11 ਵੱਡਾ ਤੇ ਚੋਣਾਂ ਹੋਈਆਂ ਜਦ ਕਿ ਵਾਰਡ ਨੰਬਰ 6 ਅਤੇ ਵਾਰਡ ਨੰਬਰ 13 ਵਿੱਚ ਪਹਿਲਾਂ ਹੀ ਆਮ ਆਦਮੀ ਪਾਰਟੀ ਨਿਰਵਿਰੋਧ ਜੇਤੂ ਕਰਾਰ ਦਿੱਤੀ ਜਾ ਚੁਕੀ ਸੀ। ਬਾਕੀ ਵਾਰਡਾਂ ਵਿਚ ਹੋਈਆਂ ਚੋਣਾ ਉਪਰੰਤ ਅੰਮਿਤਸਰ ਦੇ ਮਾਈ ਭਾਗੋ ਬਹੁਤਕਨੀਕੀ…
-

ਗਿਆਨੀ ਗੁਰਮੁੱਖ ਸਿੰਘ ਐਮਏ ਦਾ ਯੂਐਸਏ ਵਿੱਚ ਕੀਤਾ ਗਿਆ ਵਿਸ਼ੇਸ਼ ਸਨਮਾਨ
ਚੋਹਲਾ ਸਾਹਿਬ, (ਨਵਜੀਤ ਸੋਨੂੰ) – ਸਿੱਖ ਕੌਮ ਦੇ ਪ੍ਰਸਿੱਧ ਕਵੀਸ਼ਰ ਗਿਆਨੀ ਗੁਰਮੁੱਖ ਸਿੰਘ ਐਮ.ਏ. ਜੀ ਦਾ ਯੂਐਸਏ ਦੀ ਧਰਤੀ ‘ਤੇ ਪੁੱਜਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗਿਆਨੀ ਗੁਰਮੁੱਖ ਸਿੰਘ ਜੀ ਨੇ ਕਵੀਸ਼ਰੀ ਦੇ ਬੇਤਾਜ ਬਾਦਸ਼ਾਹ ਸ਼੍ਰੋਮਣੀ ਕਵੀਸ਼ਰ ਗਿਆਨੀ ਜੋਗਾ ਸਿੰਘ ਜੋਗੀ ਜੀ ਨਾਲ ਲਗਭਗ 50 ਸਾਲਾਂ ਤੱਕ ਕਵੀਸ਼ਰੀ ਰਾਹੀਂ ਪੰਥ ਦੀ ਮਹਾਨ ਸੇਵਾ…
-

27 ‘ਚ ਆਪ ਸਰਕਾਰ ਦੀ ਨੀਂਹ ਪੱਕੀ ਕੀਤੀ ਨਿਗਮ ਚੋਣਾਂ ਦੇ ਨਤੀਜਿਆਂ ਨੇ-ਅਰਵਿੰਦਰ ਭੱਟੀ
ਅੰਮ੍ਰਿਤਸਰ, 29 ਮਈ (ਕੇ.ਐਲ. ਜੀਤ ਵਾਲੀਆ)- ਆਮ ਆਦਮੀ ਪਾਰਟੀ ਦੇ ਜ਼ੋਨਲ ਮੀਡੀਆ ਇੰਚਾਰਜ ਐਡਵੋਕੇਟ ਅਰਵਿੰਦਰ ਸਿੰਘ ਭੱਟੀ ਨੇ ਪੰਜਾਬ ਭਰ ਵਿੱਚ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਹੁੰਗਾਰਾ ਦੇਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਨਿਗਮ ਚੋਣਾਂ ਦੇ ਨਤੀਜੇ ਆਉਣ ਮਗਰੋਂ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਵਿੰਦਰ ਭੱਟੀ…
-

ਸੋਲੀਹੁੱਲ, ਇੰਗਲੈਂਡ ਦੇ ਪਹਿਲੇ ਸਿੱਖ ਮੇਅਰ ਚੁਣੇ ਜਾਣ ਤੇ ਪੰਜਾਬੀ ਮੀਡੀਆ ਕਰਮੀ ਸਰਦੂਲ ਸਿੰਘ ਮਾਰਵਾ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਮੁਬਾਰਕਾਂ
ਲੁਧਿਆਣਾਃ 29 ਮਈ (ਕੇ.ਐਲ. ਜੀਤ ਵਾਲੀਆ)-ਬਰਮਿੰਘਮ (ਯੂ ਕੇ) ਨੇੜੇ ਸ਼ਹਿਰ ਸੋਲੀਹੁੱਲ ਦੇ ਪਹਿਲੇ ਸਿੱਖ ਮੇਅਰ ਚੁਣੇ ਜਾਣ ਤੇ ਮੀਡੀਆ ਕਰਮੀ ਸ. ਸਰਦੂਲ ਸਿੰਘ ਮਰਵਾ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਮੁਬਾਰਕਬਾਦ ਦਿੱਤੀ ਹੈ। 27 ਮਈ ਵਾਲੇ ਦਿਨ ਸਮੂਹ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਸੀ ਕਿ…
-

ਪੰਜਾਬ ਦੇ ਵਪਾਰੀਆਂ ਦੀ ਆਵਾਜ਼ ਹੁਣ ਕੇਂਦਰ ਤੱਕ ਪਹੁੰਚੇਗੀ ਭਾਰਤੀ ਉਦਯੋਗ ਵਪਾਰ ਮੰਡਲ ਵੱਲੋਂ ਪ੍ਰਸਿੱਧ ਉਦਯੋਗਪਤੀ ਅਤੇ ਫੈਸ਼ਨ ਡਿਜ਼ਾਈਨਰ ਮੁਕੇਸ਼ ਮਹਿਰਾ ਨੂੰ ਪੰਜਾਬ ਪ੍ਰਦੇਸ਼ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ
ਅੰਮ੍ਰਿਤਸਰ, 27 ਮਈ (ਕੇ.ਐਲ. ਜੀਤ ਵਾਲੀਆ)-ਦੇਸ਼ ਦੇ ਪ੍ਰਸਿੱਧ ਵਪਾਰਿਕ ਸੰਗਠਨ ਭਾਰਤੀ ਉਦਯੋਗ ਵਪਾਰ ਮੰਡਲ ਵੱਲੋਂ ਪੰਜਾਬ ਦੇ ਨਾਮਵਰ ਉਦਯੋਗਪਤੀ ਅਤੇ “MAAHI BY MUKESH MEHRA” ਦੇ ਸੰਸਥਾਪਕ ਸ੍ਰੀ ਮੁਕੇਸ਼ ਕੁਮਾਰ ਮਹਿਰਾ ਨੂੰ ਪੰਜਾਬ ਪ੍ਰਦੇਸ਼ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਪੰਜਾਬ ਦੇ ਵਪਾਰਿਕ ਅਤੇ ਉਦਯੋਗਿਕ ਖੇਤਰ ਵਿੱਚ ਖੁਸ਼ੀ ਦੀ ਲਹਿਰ…
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed












