Category: Punjab
-

ਵੇਰਕਾ ਅੰਮ੍ਰਿਤਸਰ ਡੇਅਰੀ ਵੱਲੋਂ ‘ਰੋਜ਼ ਲੱਸੀ’ 350 ਐੱਮ.ਐੱਲ. ਦੀ ਨਵੀਂ ਪੈਕਿੰਗ ਲਾਂਚ
ਅੰਮ੍ਰਿਤਸਰ, 8 ਮਈ ( ਕੇ.ਐਲ. ਜੀਤ ਵਾਲੀਆ) – ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈ, ਜੋ ਮੁੱਢ ਤੋਂ ਹੀ ਇਸ ਖੇਤਰ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ। ਇਹ ਅਦਾਰਾ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋਂ ਵਧੀਆ ਗੁਣਵੱਤਾ ਵਾਲਾ ਦੁੱਧ ਪ੍ਰਾਪਤ ਕਰਕੇ…
-

‘ਜਨ ਕੀ ਅਰਦਾਸ ਸੇਵਾ ਸੁਸਾਇਟੀ’ ਵੱਲੋਂ ਕਰਵਾਇਆ ਗਿਆ ਵਿਸ਼ੇਸ਼ ਕੀਰਤਨ ਸਮਾਗਮ ਸ਼ਰਧਾਪੂਰਵਕ ਸੰਪੰਨ
ਲੁਧਿਆਣਾ, 8 ਮਈ (ਕੇ.ਐਲ. ਜੀਤ ਵਾਲੀਆ)-ਜਨ ਕੀ ਅਰਦਾਸ ਸੇਵਾ ਸੁਸਾਇਟੀ (ਰਜਿ.) ਦੀ ਸੰਸਥਾਪਕ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਦੀ ਅਗਵਾਈ ਹੇਠ ਈ-ਬਲਾਕ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਇਆ ਗਿਆ ਵਿਸ਼ੇਸ਼ ਕੀਰਤਨ ਸਮਾਗਮ ਬੀਤੀ ਰਾਤ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਰੂਹਾਨੀ ਸਮਾਗਮ ਦੀ ਸ਼ੁਰੂਆਤ ਸ਼ਾਮ 7:45 ਵਜੇ ਵਾਹਿਗੁਰੂ ਜਾਪ…
-

ਚਾਣਕਿਆ ਨੀਤੀ ਦਾ ਅਸਰ – ਛੱਤੀਸਗੜ੍ਹ ਤੋਂ ਹਰਿਆਣਾ, ਮਹਾਰਾਸ਼ਟਰ, ਦਿੱਲੀ ਅਤੇ ਹੁਣ ਬੰਗਾਲ ਵਿੱਚ ਖਿੜਿਆ ਕਮਲ
ਦਿੱਲੀ 8 ਮਈ ( ਕੇ.ਐਲ. ਜੀਤ ਵਾਲੀਆ ):- ਬੰਗਾਲ ਦੀ ਉਹ ਧਰਤੀ, ਜੋ ਕਦੇ ਗੁਰਦੇਵ ਰਬੀੰਦਰਨਾਥ ਟੈਗੋਰ ਦੇ ਸੰਗੀਤ, ਸਵਾਮੀ ਵਿਵੇਕਾਨੰਦ ਦੀ ਆਧਿਆਤਮਿਕ ਚਮਕ ਅਤੇ ਸ਼ਰਤਚੰਦਰ ਦੀਆਂ ਅਮਰ ਰਚਨਾਵਾਂ ਨਾਲ ਮਹਿਕਦੀ ਸੀ, ਪਿਛਲੇ ਕਈ ਦਹਾਕਿਆਂ ਤੋਂ ਇੱਕ ਅਜਿਹੀ ਖਾਮੋਸ਼ੀ ਓੜ੍ਹੇ ਹੋਈ ਸੀ ਜੋ ਵਿਕਾਸ ਦੀ ਨਹੀਂ, ਸਗੋਂ ਵਿਨਾਸ਼ ਦੀ ਆਹਟ ਦਿੰਦੀ ਸੀ। ਇਹ ਉਹੀ ਬੰਗਾਲ…
-

ਸਾਬਕਾ ਵਿਧਾਇਕ ਬੁਲਾਰੀਆ ,ਐਮ.ਆਰ ਅਤੇ ਟਿੰਕੂ ਵੱਲੋਂ ਓਬੀਸੀ ਡਿਪਾਰਟਮੈਂਟ ਕਾਂਗਰਸ ਬਲਾਕ ਨੰਬਰ-2 ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ
ਅੰਮ੍ਰਿਤਸਰ, 8 ਮਈ (ਫੁੱਲਜੀਤ ਸਿੰਘ ਵਰਪਾਲ)-ਹਲਕਾ ਦੱਖਣੀ ਅਧੀਨ ਵਾਰਡ ਨੰਬਰ 43 ਦੇ ਇੰਚਾਰਜ ਬਰਜਿੰਦਰ ਸਿੰਘ ਟਿੰਕੂ ਦੀ ਅਗਵਾਈ ਹੇਠ ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਨਰਿੰਦਰ ਸਿੰਘ ਬਿੱਟੂ ਐਮ.ਆਰ. ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਇੰਦਰਬੀਰ ਸਿੰਘ ਬੁਲਾਰੀਆ ਅਤੇ ਬਰਜਿੰਦਰ ਸਿੰਘ ਟਿੰਕੂ ਵੱਲੋਂ ਓਬੀਸੀ ਡਿਪਾਰਟਮੈਂਟ ਕਾਂਗਰਸ ਦੇ ਬਲਾਕ ਨੰਬਰ-2…
-

ਗਰਮੀਆਂ ਦੌਰਾਨ ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ – ਡਾ. ਚੰਦਰੇਸ਼ ਲਖੇਰਾ
ਅੰਮ੍ਰਿਤਸਰ, 8 ਮਈ (ਕੇ.ਐਲ. ਜੀਤ ਵਾਲੀਆ) – ਅੱਜ ਪੰਜਾਬ ਦੀ ਉੱਘੀ ਸਮਾਜ ਸੇਵੀ ਸੰਸਥਾ ਮਾਝਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਗੁੰਮਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਸਾਇਟੀ ਦੇ ਮੈਡੀਕਲ ਸਲਾਹਕਾਰ ਡਾ. ਚੰਦਰੇਸ਼ ਲਖੇਰਾ ਨੇ ਕਿਹਾ ਕਿ ਇਸ ਵਾਰ ਗਰਮੀਆਂ ਦੇ ਮੌਸਮ ਵਿੱਚ ਮੌਸਮ ਵਿਭਾਗ ਦੇ ਅਨੁਸਾਰ ਪਹਿਲਾਂ ਨਾਲੋਂ ਵੱਧ ਗਰਮੀ…
-

ਸਰਬਜੋਤ ਸਿੰਘ ਧੰਜਲ ਨੇ ਪਾਰਟੀ ਪ੍ਰਤੀ ਨਿਭਾਈ ਹਰ ਜ਼ਿੰਮੇਵਾਰੀ ਇਮਾਨਦਾਰੀ ਨਾਲ – ਵਰਕਰਾਂ ਵਿੱਚ ਭਾਰੀ ਉਤਸ਼ਾਹ
ਅੰਮ੍ਰਿਤਸਰ, 8 ਮਈ (ਕੇ.ਐਲ. ਜੀਤ ਵਾਲੀਆ, ਫੁਲਜੀਤ ਵਰਪਾਲ )- ਹਲਕਾ ਦੱਖਣੀ ਅਤੇ ਹਲਕਾ ਪੂਰਬੀ ਦੇ ਵਰਕਰਾਂ ਅਤੇ ਸਰਗਰਮ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਬਜੋਤ ਸਿੰਘ ਧੰਜਲ ਦੀ ਲੰਬੇ ਸਮੇਂ ਤੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਜ਼ਿੰਮੇਵਾਰੀਆਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ। ਵਰਕਰਾਂ ਨੇ ਕਿਹਾ ਕਿ ਸਰਬਜੋਤ ਸਿੰਘ ਧੰਜਲ…
-

ਫਿੱਕੀ ਫਲੋ ਅੰਮ੍ਰਿਤਸਰ ਵੱਲੋਂ ‘ਵੈੱਲਨੈੱਸ ਕਾਂਕਲੇਵ’ ਰਾਹੀਂ ਮਿਡਲ ਲਾਈਫ ਨੂੰ ਨਵੀਂ ਤਾਕਤ ਵਜੋਂ ਪੇਸ਼ ਕੀਤਾ ਗਿਆ
ਅੰਮ੍ਰਿਤਸਰ, 7 ਮਈ(ਸ਼ਸ਼ੀ ਬਾਲਾ ,ਕੇ ਐਲ.ਜੀਤ ਵਾਲੀਆ)-ਕਲਾ, ਵਿਗਿਆਨ ਅਤੇ ਸੰਵੇਦਨਸ਼ੀਲ ਗੱਲਬਾਤ ਦੇ ਸੁੰਦਰ ਮਿਲਾਪ ਵਿੱਚ, ਫਿੱਕੀ ਫਲੋ ਅੰਮ੍ਰਿਤਸਰ ਨੇ ਅੱਜ ਆਈਟੀਸੀ ਅੰਮ੍ਰਿਤਸਰ ਵਿੱਚ “ਦ ਵੈੱਲਨੈੱਸ ਕਾਂਕਲੇਵ” ਦਾ ਆਯੋਜਨ ਕੀਤਾ। ਚੇਅਰਪਰਸਨ ਤਾਨਿਆ ਖੰਨਾ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ਨੇ ਮਹਿਲਾਵਾਂ ਦੀ ਸਿਹਤ ਨਾਲ ਜੁੜੇ ਮੁੱਦਿਆਂ ‘ਤੇ ਖੁੱਲ੍ਹ ਕੇ ਅਤੇ ਸਮਝਦਾਰੀ ਨਾਲ ਚਰਚਾ ਕਰਨ ਲਈ…
-

ਸ਼ੀਤਲ ਜੁਨੇਜਾ ਅਤੇ ਪਵਨਜੀਤ ਸਿੰਘ ਨੇ ਅੰਮ੍ਰਿਤਸਰ ਗੋਲਡਨ ਗੇਟ ਵਿਖੇ ਮੁੱਖ ਮੰਤਰੀ ਦੀ ‘ਸ਼ੁਕਰਾਨਾ ਯਾਤਰਾ’ ਦਾ ਕੀਤਾ ਸ਼ਾਨਦਾਰ ਸਵਾਗਤ
ਅੰਮ੍ਰਿਤਸਰ (ਕੇ.ਐਲ. ਜੀਤ ਵਾਲੀਆ)-ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’ ਦੇ ਅੰਮ੍ਰਿਤਸਰ ਦੇ ਗੋਲਡਨ ਗੇਟ ਪੁੱਜਣ ‘ਤੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਬੇਮਿਸਾਲ ਅਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਵਿਧਾਇਕਾਂ, ਸਰਪੰਚਾਂ, ਕੌਂਸਲਰਾਂ ਅਤੇ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਮੂਲੀਅਤ ਕਰਕੇ…
-

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 09 ਮਈ ਨੂੰ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ
ਅੰਮ੍ਰਿਤਸਰ 06 ਮਈ (ਕੇ.ਐਲ. ਜੀਤ ਵਾਲੀਆ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ, ਮਾਣਯੋਗ ਸ੍ਰੀਮਤੀ ਜਤਿੰਦਰ ਕੌਰ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਡੀ.ਐਲ.ਐਸ.ਏ., ਅੰਮ੍ਰਿਤਸਰ ਦੀ ਯੋਗ ਰਹਿਨੁਮਾਈ ਅਤੇ ਅਗਵਾਈ ਹੇਠ, ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਸ਼ਟਰੀ ਲੋਕ ਅਦਾਲਤ 09.05.2026 ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਮਾਣਯੋਗ ਸ੍ਰੀਮਤੀ ਜਤਿੰਦਰ ਕੌਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਵੱਧ…
-

ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵਲੋਂ ਕਰਵਾਈ ਗਈ ਭਰਵੀਂ ਕਨਵੈਨਸ਼ਨ 17 ਮਈ ਨੂੰ ਮੋਹਾਲੀ ਵਿਖ਼ੇ ਮੁੱਖ ਮੰਤਰੀ ਨਿਵਾਸ ਵੱਲ ਕੀਤੇ ਜਾਣ ਵਾਲੇ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਕਰਵਾਈ ਜਾਵੇਗੀ ਸ਼ਾਮੂਲੀਅਤ
ਅੰਮ੍ਰਿਤਸਰ, 06 ਮਈ(ਕੇ.ਐਲ. ਜੀਤ ਵਾਲੀਆ): “ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ” ਵੱਲੋਂ ਆਪਣੀਆਂ ਚਿਰ ਲੰਬਿਤ ਵਿੱਤੀ ਮੰਗਾਂ ਜਿਵੇਂ 17.07.2020 ਨੂੰ ਜਾਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੰਜਾਬ ਤਨਖਾਹ ਸਕੇਲ ਬਹਾਲ ਕਰਵਾਉਣਾ, 01.01.2004 ਨੂੰ ਅਤੇ ਬਾਅਦ ਭਰਤੀ ਮੁਲਾਜ਼ਮਾਂ ਲਈ 1972 ਅਧਾਰਿਤ ਪੁਰਾਣੀ ਪੈਨਸ਼ਨ ਬਹਾਲ ਕਰਵਾਉਣਾ, ਅਤੇ ਤਰਕਸ਼ੀਲਤਾ ਅਧਾਰਿਤ 37 ਕਿਸਮ ਦੇ ਭੱਤੇ ਸੁਧਾਈ…
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed












