Author: KL jit Walia
-

ਪਾਸਟਰ ਵੈਲਫੇਅਰ ਆਲ ਮਿਸ਼ਨ ਇੰਡੀਆ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦੀ ਮੁਹਿੰਮ ਚਲਾਈ ਜਾ ਰਹੀ ਹੈ -ਸੰਤ ਬਲਵਿੰਦਰ ਜੋਨ
ਮੁਫ਼ਤ ਨਸ਼ਾ ਛੁਡਾਊ ਮੈਡੀਕਲ ਕੈਂਪ ਲਗਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼ ਅੰਮ੍ਰਿਤਸਰ, 10 ਅਗਸਤ (ਕੇ. ਐਲ. ਜੀਤ ਵਾਲੀਆ) – ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪਾਸਟਰ ਵੈਲਫੇਅਰ ਆਲ ਮਿਸ਼ਨ ਇੰਡੀਆ (ਰਜਿ.) ਵੱਲੋਂ ਅੰਤਰਰਾਸ਼ਟਰੀ ਪ੍ਰਧਾਨ ਬਿਸ਼ਵ ਸੰਤ ਬਲਵਿੰਦਰ ਜੌਨ ਦੀ ਅਗਵਾਈ…
-

ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ
ਅੰਮ੍ਰਿਤਸਰ, 10 ਅਗਸਤ (ਫੁੱਲਜੀਤ ਸਿੰਘ ਵਰਪਾਲ, ਮਨਜੀਤ ਸਿੰਘ ਮਹਿਰਾ) ਹੋਲੀ ਸਿਟੀ ਟਾਊਨਸ਼ਿਪ ਐਸੋ ਸੀਏਸ਼ਨ ਵਲੋਂ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਤੀਆਂ ਦਾ ਬੜੇ ਹੀ ਉਤਸ਼ਾਹ ਅਤੇ ਸਭਿਆਚਾਰਕ ਢੰਗ ਨਾਲ ਮਨਾਇਆ ਗਿਆ। ਇਸ ਮੇਲੇ ਦੀ ਵਿਲੱਖਣਤਾ ਇਹ ਸੀ ਕਿ ਤੀਆਂ ਦੇ ਨਾਲ ਨਾਲ ਆਦਮੀਆਂ ਨੇ ਵੀ ਉਹਨਾਂ ਦੇ ਇਸ ਤਿਉਹਾਰ ਵਿੱਚ ਬਰਾਬਰ…
-

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ. ਤੇਜਾ ਸਿੰਘ ਸਮੁੰਦਰੀ ਦੇ ਜੀਵਨ ਅਤੇ ਯੋਗਦਾਨ ਨੂੰ ਸਮਰਪਿਤ ਵਿਸ਼ੇਸ਼ ਨਾਟਕ ਦਾ ਮੰਚਨ
ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਵਿਰਾਸਤ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ: ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ 10 ਅਗਸ( ਕੇ.ਐਲ. ਜੀਤ ਵਾਲੀਆ)-ਦਿੱਲੀ ਦੇ ਲੈਫਟੀਨੈਂਟ ਗਵਰਨਰ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਦੀ ਬਰਾਬਰੀ, ਸਿੱਖਿਆ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਸੋਚ ਅੱਜ ਵੀ ਓਨੀ ਹੀ ਪ੍ਰਸੰਗਿਕ ਹੈ ਅਤੇ ਨੌਜਵਾਨ ਪੀੜ੍ਹੀ ਨੂੰ…
-

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਟਾਂਡਾ ਦੀ ਹੋਈ ਅਹਿਮ ਮੀਟਿੰਗ
ਤਰਨਤਾਰਨ, 10 ਅਗਸਤ (ਇਕਬਾਲ ਸਿੰਘ ਆਹਲੂਵਾਲੀਆ)- ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਤਰਨ ਤਾਰਨ ਦੇ ਜੋਨ ਟਾਂਡਾ ਦੀ ਇੱਕ ਬਹੁਤ ਹੀ ਜਰੂਰੀ ਮੀਟਿੰਗ ਜੋਨ ਪ੍ਰਧਾਨ ਕੁਲਵੰਤ ਸਿੰਘ ਭੈਲ ਅਤੇ ਜਵਾਹਰ ਸਿੰਘ ਟਾਂਡਾ ਦੀ ਅਗਵਾਈ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਈ l ਪ੍ਰੈਸ ਨੋਟ ਜਾਰੀ ਕਰਦਿਆਂ ਮੀਡੀਆ ਇੰਚਾਰਜ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ…
-

ਥਾਲੀ ਵਿੱਚ ਜ਼ਹਿਰ ਦਾ ਖ਼ਤਰਾ: ਪੰਜਾਬ ਵਿੱਚ ਵਧਦੀ ਖਾਣ-ਪੀਣ ਦੀ ਮਿਲਾਵਟ ’ਤੇ ਕੌਣ ਲਗਾਏਗਾ ਲਗਾਮ?
ਲੇਖਕ ਸੰਦੀਪ ਸਿੰਘ ਰਾਜੂ ਇੰਚਾਰਜ ਮਾਝਾ ਜੋਨ ਪੰਜਾਬ ਮੀਡੀਆ ਟਾਈਮਜ਼ ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ। ਇੱਥੋਂ ਦੀ ਖੇਤੀਬਾੜੀ, ਦੁੱਧ-ਦਹੀਂ, ਘਿਓ, ਮੱਖਣ ਅਤੇ ਰਵਾਇਤੀ ਖਾਣ-ਪੀਣ ਦੀਆਂ ਚੀਜ਼ਾਂ ਦੀ ਆਪਣੀ ਵੱਖਰੀ ਪਛਾਣ ਰਹੀ ਹੈ। ਪਰ ਅੱਜ ਇਸੇ ਪੰਜਾਬ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਦੀ ਸਮੱਸਿਆ ਲੋਕਾਂ ਲਈ ਵੱਡੀ ਚਿੰਤਾ ਬਣਦੀ ਜਾ ਰਹੀ ਹੈ।…
-

ਮੋਬਾਈਲ ਦੀ ਚਮਕ ਵਿੱਚ ਕਿਤੇ ਬਚਪਨ ਤਾਂ ਨਹੀਂ ਗੁਆ ਰਹੇ ਸਾਡੇ ਬੱਚੇ?
ਵਧਦਾ ਸਕਰੀਨ ਟਾਈਮ ਮਾਪਿਆਂ, ਅਧਿਆਪਕਾਂ ਅਤੇ ਸਮਾਜ ਲਈ ਬਣਿਆ ਗੰਭੀਰ ਚਿੰਤਾ ਦਾ ਵਿਸ਼ਾ ਲੇਖਕ ਮਨਜੀਤ ਸਿੰਘ ਮਹਿਰਾ ਸਪੈਸ਼ਲ ਪ੍ਰਤੀਨਿਧੀ ਪੰਜਾਬ ਮੀਡੀਆ ਟਾਈਮਜ਼ ਅੱਜ ਦਾ ਯੁੱਗ ਤਕਨਾਲੋਜੀ ਦਾ ਯੁੱਗ ਹੈ। ਮੋਬਾਈਲ ਫੋਨ ਨੇ ਮਨੁੱਖੀ ਜੀਵਨ ਨੂੰ ਕਈ ਪੱਖਾਂ ਤੋਂ ਆਸਾਨ ਬਣਾਇਆ ਹੈ। ਪੜ੍ਹਾਈ, ਜਾਣਕਾਰੀ, ਸੰਚਾਰ, ਆਨਲਾਈਨ ਸੇਵਾਵਾਂ ਅਤੇ ਮਨੋਰੰਜਨ—ਹਰ ਖੇਤਰ ਵਿੱਚ ਮੋਬਾਈਲ ਦੀ ਆਪਣੀ ਮਹੱਤਤਾ…
-

ਅੰਮ੍ਰਿਤਸਰ ਵਿੱਚ ਨੀਮਾ ਵੂਮੈਨ ਫੋਰਮ ਵੱਲੋਂ ਸੀ.ਐੱਮ.ਈ. ਅਤੇ ਤੀਆਂ ਉਤਸਵ ਦਾ ਆਯੋਜਨ
ਮਹਿਲਾ ਡਾਕਟਰਾਂ ਨੇ ਉਤਸ਼ਾਹ ਨਾਲ ਲਿਆ ਭਾਗ, ਇਨਫਰਟਿਲਿਟੀ ਦੇ ਆਧੁਨਿਕ ਇਲਾਜ ਬਾਰੇ ਦਿੱਤੀ ਜਾਣਕਾਰੀ ਅੰਮ੍ਰਿਤਸਰ, 9 ਅਗਸਤ (ਕੇ. ਐਲ.ਜੀਤ ਵਾਲੀਆ, ਆਰ. ਕੇ. ਸੋਨੀ): ਨੀਮਾ ਵੂਮੈਨ ਫੋਰਮ ਅੰਮ੍ਰਿਤਸਰ ਵੱਲੋਂ ਐਤਵਾਰ ਨੂੰ ਪ੍ਰਧਾਨ ਡਾ. ਸ਼ਿਵਾਨੀ ਚੌਹਾਨ, ਸਕੱਤਰ ਡਾ. ਰਿਤੂ ਸੋਨੀ ਅਤੇ ਖਜ਼ਾਨਚੀ ਡਾ. ਆਰਤੀ ਬਜਾਜ ਦੀ ਅਗਵਾਈ ਹੇਠ ਵਿਸ਼ੇਸ਼ ਸੀ.ਐੱਮ.ਈ. ਅਤੇ ਸਾਵਣ ਤੀਆਂ ਉਤਸਵ ਦਾ ਆਯੋਜਨ…
-

ਗੁਰੂ ਰਵਿਦਾਸ ਜੀ ਦਾ ਸਮਾਨਤਾ ਤੇ ਮਨੁੱਖਤਾ ਦਾ ਸੰਦੇਸ਼ ਅੱਗੇ ਵਧਾ ਰਹੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ : ਸੰਜੀਵ ਅਰੋੜਾ
ਅੰਮ੍ਰਿਤਸਰ, 9 ਅਗਸਤ (ਕੇ.ਐਲ. ਜੀਤ ਵਾਲੀਆ) — ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਵਿਕਾਸ ਅਤੇ ਜਨ-ਭਲਾਈ ਕਾਰਜਾਂ ਲਈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਇਹ ਸਹਾਇਤਾ ਸੀਨੀਅਰ ਕਾਂਗਰਸ ਆਗੂ ਸੰਜੀਵ ਅਰੋੜਾ ਦੇ ਵਿਸ਼ੇਸ਼ ਯਤਨਾਂ ਸਦਕਾ ਉਪਲਬਧ ਕਰਵਾਈ ਗਈ। ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ…
-

ਅੰਮ੍ਰਿਤਸਰ ਆਰਟੀਓ ਵਿੱਚ ਫੈਂਸੀ ਨੰਬਰਾਂ ਦੀ ਅਲਾਟਮੈਂਟ ’ਤੇ ਵਿਵਾਦ, ਵਾਹਨ ਖਰੀਦਦਾਰਾਂ ਨੇ ਪਾਰਦਰਸ਼ਤਾ ’ਤੇ ਚੁੱਕੇ ਸਵਾਲ
ਏਜੰਟਾਂ ਵੱਲੋਂ ਪਹਿਲਾਂ ਹੀ ਨੰਬਰ ਬਲਾਕ ਕਰਨ ਦੇ ਦੋਸ਼, ਉੱਚ ਪੱਧਰੀ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਅੰਮ੍ਰਿਤਸਰ, 6 ਅਗਸਤ:( ਕੇ. ਐਲ. ਜੀਤ ਵਾਲੀਆ )-ਅੰਮ੍ਰਿਤਸਰ ਦੇ ਰੀਜਨਲ ਟਰਾਂਸਪੋਰਟ ਦਫ਼ਤਰ (ਆਰਟੀਓ) ਵਿੱਚ ਫੈਂਸੀ ਵਾਹਨ ਨੰਬਰਾਂ ਦੀ ਅਲਾਟਮੈਂਟ ਨੂੰ ਲੈ ਕੇ ਨਵੇਂ ਵਿਵਾਦ ਨੇ ਜਨਮ ਲੈ ਲਿਆ ਹੈ। ਕਈ ਵਾਹਨ ਖਰੀਦਦਾਰਾਂ ਨੇ ਦੋਸ਼ ਲਗਾਇਆ ਹੈ ਕਿ…
-

“ਵਪਾਰੀ ਖੁਸ਼ਹਾਲ ਤਾਂ ਪੰਜਾਬ ਖੁਸ਼ਹਾਲ” — ਵਿਧਾਇਕ ਜੀਵਨਜੋਤ ਕੌਰ, ਅਭਿਸ਼ੇਕ ਬਾਂਸਲ
ਵਪਾਰੀਆਂ ਦੀ ਚੜ੍ਹਦੀ ਕਲਾ ਲਈ ‘ਆਪ’ ਟਰੇਡ ਵਿੰਗ ਵੱਲੋਂ ਹਨੂਮਾਨ ਚਾਲੀਸਾ ਪਾਠ ਕਰਵਾਇਆ ਗਿਆ ਅੰਮ੍ਰਿਤਸਰ, 8 ਅਗਸਤ (ਕੇ.ਐਲ. ਜੀਤ ਵਾਲੀਆ) – ਆਮ ਆਦਮੀ ਪਾਰਟੀ ਟਰੇਡ ਵਿੰਗ ਵੱਲੋਂ ਪੂਰੇ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਵਪਾਰੀ ਵਰਗ ਦੀ ਚੜ੍ਹਦੀ ਕਲਾ, ਸੁੱਖ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਲਈ ਧਾਰਮਿਕ ਸਮਾਗਮ ਕਰਵਾਉਣ ਦੀ ਸ਼ੁਰੂ ਕੀਤੀ ਗਈ ਲੜੀ…
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed












