ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਖੰਨਾ ਦੀ ਧੀ ਅਤੇ ਸਮਾਜ ਸੇਵੀ ਸਖਸ਼ੀਅਤ ਐਡਵੋਕੇਟ ਨੂਪੁਰ ਭਾਰਤ ਤਿੱਬਤ ਸਹਿਯੋਗ ਮੰਚ ਵਲੋਂ ਪੰਜਾਬ ਮਹਿਲਾ ਵਿਭਾਗ ਦੀ ਰਾਜ ਮੰਤਰੀ ਨਿਯੁਕਤ

  ਇਲਾਕੇ ਵਿੱਚ ਖੁਸ਼ੀ ਦੀ ਲਹਿਰ ਖੰਨਾ 19 ਜੁਲਾਈ ( ਜੇ ਐੱਸ ਖੰਨਾ ) ਇਲਾਕੇ ਦੀ ਬਹੁਪੱਖੀ ਸਖ਼ਸੀਅਤ , ਉੱਘੀ ਸਮਾਜ ਸੇਵੀ ਅਤੇ ਖੰਨਾ ਸ਼ਹਿਰ ਦੀ ਬੇਟੀ ਐਡਵੋਕੇਟ ਨੂਪੁਰ ਨੂੰ ਭਾਰਤ ਤਿੱਬਤ ਸਹਿਯੋਗ ਮੰਚ ਦੁਆਰਾ ਪੰਜਾਬ ਮਹਿਲਾ ਵਿਭਾਗ ਦੀ ਰਾਜ ਮੰਤਰੀ ਨਿਯੁੱਕਤ ਕੀਤੇ ਜਾਣ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।…

 

ਇਲਾਕੇ ਵਿੱਚ ਖੁਸ਼ੀ ਦੀ ਲਹਿਰ

ਖੰਨਾ 19 ਜੁਲਾਈ
( ਜੇ ਐੱਸ ਖੰਨਾ ) ਇਲਾਕੇ ਦੀ ਬਹੁਪੱਖੀ ਸਖ਼ਸੀਅਤ , ਉੱਘੀ ਸਮਾਜ ਸੇਵੀ ਅਤੇ ਖੰਨਾ ਸ਼ਹਿਰ ਦੀ ਬੇਟੀ ਐਡਵੋਕੇਟ ਨੂਪੁਰ ਨੂੰ ਭਾਰਤ ਤਿੱਬਤ ਸਹਿਯੋਗ ਮੰਚ ਦੁਆਰਾ ਪੰਜਾਬ ਮਹਿਲਾ ਵਿਭਾਗ ਦੀ ਰਾਜ ਮੰਤਰੀ ਨਿਯੁੱਕਤ ਕੀਤੇ ਜਾਣ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਐਡਵੋਕੇਟ ਨੂਪੁਰ ਪਹਿਲਾਂ ਵੀ ਵੱਖ-ਵੱਖ ਐਨਜੀਓ ਅਤੇ ਭਾਜਪਾ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਚੁੱਕੀ ਹੈ। ਉਸਦੀ ਲਗਨ ਅਤੇ ਮਿਹਨਤ ਨੂੰ ਮਾਣਤਾ ਦਿੰਦੇ ਹੋਏ , ਭਾਰਤ ਤਿੱਬਤ ਸਹਿਯੋਗ ਮੰਚ ਨੇ ਐਡਵੋਕੇਟ ਨੂਪੁਰ ਨੂੰ ਪੰਜਾਬ ਰਾਜ ਦੀ ਰਾਜ ਮੰਤਰੀ ਨਿਯੁਕਤ ਕੀਤਾ ਹੈ। ਇਸ ਪ੍ਰਾਪਤੀ ਲਈ ਐਡਵੋਕੇਟ ਨੂਪੁਰ ਨੇ ਰਾਸ਼ਟਰੀ ਪ੍ਰਧਾਨ ਹਰਜੀਤ ਗਰੇਵਾਲ , ਪੰਜਾਬ ਪ੍ਰਧਾਨ ਭੂਪੇਂਦਰ ਸਿੰਘ , ਪੰਜਾਬ ਮਹਿਲਾ ਪ੍ਰਧਾਨ ਜਸਪ੍ਰੀਤ ਕੌਰ , ਜਸਵੀਰ ਸਿੰਘ ਅਤੇ ਅਧੀਸ਼ ਜੀ ਦਾ ਧੰਨਵਾਦ ਕੀਤਾ ਹੈ। ਐਡਵੋਕੇਟ ਨੂਪੁਰ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਖੰਨਾ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ , ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਐਡਵੋਕੇਟ ਨੂਪੁਰ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਮੌਕੇ ਮੋਨਾ ਜੈਸਵਾਲ , ਪੂਜਾ ਸਾਹਨੇਵਾਲੀਆ , ਸੁਜਾਤਾ ਪਾਂਧੀ , ਪ੍ਰਦੀਪ ਭਾਟੀਆ, ਸ਼ਵੇਤਾ ਜੈਨ , ਅਵਿਨਾਸ਼ ਕੌਰ , ਨੀਰਜ ਸ਼ਰਮਾ , ਅਮਰਿੰਦਰ ਸਿੰਘ ਫਰਮਾਹ, ਐਡਵੋਕੇਟ ਜਗਜੀਤ ਸਿੰਘ ਔਜਲਾ, ਐਡਵੋਕੇਟ ਮਨੀਸ਼ ਖੰਨਾ, ਐਡਵੋਕੇਟ ਗੁਰਮਿੰਦਰ ਸਿੰਘ ਚੀਮਾ, ਸੰਨੀ ਮਲਿਕ , ਅਮਿਤ ਵਰਮਾ, ਨਰਿੰਦਰ ਸਿੰਘ ਸ਼ਰਮਾ, ਐਡਵੋਕੇਟ ਮਨਿੰਦਰ ਸਿੰਘ ਸ਼ਰਮਾ, ਐਡਵੋਕੇਟ ਰਾਜਿੰਦਰ ਸਿੰਘ , ਐਡਵੋਕੇਟ ਮਨੀਸ਼ ਖੰਨਾ ,ਰਾਹੁਲ ਭਾਂਬਰੀ, ਐਡਵੋਕੇਟ ਮਨੀਸ਼ਾ, ਐਡਵੋਕੇਟ ਹਰਮਨ , ਮਨੋਜ ਨਰਾਇਣ ਦਾਸ, ਮਨੋਜ ਅਗਰਵਾਲ, ਰਾਮ ਸਵਰੂਪ , ਰਵੀ ਵਿਨਾਇਕ, ਜੇ ਐੱਸ ਖੰਨਾ , ਵਿਨੋਦ ਬੈਕਟਰ, ਰਵਿੰਦਰ ਛਾਬੜਾ, ਸਲੋਨੀ ਗੋਇਲ , ਨਰੇਸ਼ ਕੁਮਾਰ ਅਭੀ , ਹਨੀ ਭਗਤ ਗੁਲਸ਼ਨ ਸੈਣੀ, ਰੋਹਿਤ ਜੌਲੀ, ਰੁਬਲ ਸਾਹਨੇਵਾਲੀਆ, ਮਾਨਸਾ ਸ਼ੰਕਰ ਤਿਵਾੜੀ, ਅਰਜੁਨ ਸਿੰਘ ਤਿਵਾੜੀ, ਐਡਵੋਕੇਟ ਮਨੀਸ਼ਾ , ਰੀਨਾ ਜੋਸ਼ੀ , ਸਰੋਜ ਸ਼ਰਮਾ, ਗੁਰਪ੍ਰੀਤ ਕੌਰ , ਲਕਸ਼ਮੀ ਮਿੱਤਲ, ਅਵਤਾਰ , ਮੀਨੂੰ ਸਹਿਗਲ, ਅਨਿਲ ਸ਼ਰਮਾ, ਨਰੇਸ਼ ਧੀਮਾਨ, ਟਿੰਕੂ ਬਾਂਸਲ , ਰੋਹਿਤ ਸੈਲੀ, ਸੁਮਨ ਮਲਹੋਤਰਾ ਵਿਲਾਸ, ਸੁਦੇਸ਼ ਸੈਣੀ, ਨੀਲਮ , ਨਰਿੰਦਰ ਕੌਰ ਗਿੱਲ , ਪਰਮਜੀਤ ਕੌਰ , ਰੋਹਿਤ ਜੌਲੀ , ਮੁਕੇਸ਼ ਸ਼ਰਮਾ, ਅਸੀਮ ਅਗਰਵਾਲ, ਚੇਤਨ ਸੰਧੂ, ਐਮ.ਸੀ.ਸ਼ਾਮ, ਵਿਸ਼ਾਲ ਕੁਮਾਰ, ਰਵੀ ਮੌਰਿਆ, ਰਮੇਸ਼ ਕੁਮਾਰ, ਰੀਨਾ ਜੈਸਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਐਡਵੋਕੇਟ ਨੂਪੁਰ ਨੂੰ ਮੁਬਾਰਕਬਾਦ ਦੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports