Author: KL jit Walia
-

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਘਣੀਏ ਕੇ ਬਾਂਗਰ ਵਿੱਚ ਸ਼ਹੀਦ
ਏ.ਐਸ.ਆਈ. ਜੋਗਾ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਵੰਡਾਇਆ ਦੁੱਖ ਕਿਹਾ-ਸ਼ਹੀਦ ਏ ਐੱਸ ਆਈ ਜੋਗਾ ਸਿੰਘ ਦੀ ਕੁਰਬਾਨੀ ਨੂੰ ਹਮੇਸ਼ਾ ਮਾਣ ਅਤੇ ਸਨਮਾਨ ਨਾਲ ਯਾਦ ਕੀਤਾ ਜਾਵੇਗਾ ਬਟਾਲਾ, 31 ਮਈ ( ਬਲਵਿੰਦਰ ਭੱਲਾ ) ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ…
-

ਸ਼ਿਵਪੁਰੀ ਨਾਰਾਇਣਗੜ੍ਹ ਨੇੜੇ ਲੱਗੇ ਕੂੜੇ ਦੇ ਢੇਰ ਨੇ ਧਾਰਨ ਕੀਤਾ ਡੰਪ ਦਾ ਰੂਪ, ਇੱਕ ਹਫ਼ਤੇ ਅੰਦਰ ਡੰਪ ਨਾ ਚੁੱਕਿਆ ਗਿਆ ਤਾਂ ਲਾਇਆ ਜਾਵੇਗਾ ਧਰਨਾ – ਕੰਵਲਜੀਤ ਸਿੰਘ,ਸੁੱਖ,ਭਾਰਦਵਾਜ
ਅੰਮ੍ਰਿਤਸਰ, 31 ਮਈ (ਕੇ.ਐਲ. ਜੀਤ ਵਾਲੀਆ) – ਸ਼ਿਵਪੁਰੀ ਨਾਰਾਇਣਗੜ੍ਹ ਦੇ ਨੇੜੇ ਲੱਗੇ ਕੂੜੇ ਦੇ ਢੇਰ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸ਼ਮਸ਼ਾਨ ਘਾਟ ਦੇ ਬਾਹਰ ਗੇਟ ਕੋਲ ਖੁੱਲ੍ਹੇ ਵਿੱਚ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਗੰਦਗੀ ਲਗਾਤਾਰ ਵੱਧ ਰਹੀ ਹੈ। ਭਾਵੇਂ ਪ੍ਰਸ਼ਾਸਨ…
-

ਗੁਰੂ ਕਿਰਪਾ ਬਾਜ਼ਾਰ ਵੱਲੋਂ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਤੇ ਅਟੁੱਟ ਲੰਗਰ ਦਾ ਆਯੋਜਨ
ਲੰਗਰ ਦੀ ਪ੍ਰੰਪਰਾ ਮਨੁੱਖਤਾ ਦੀ ਨਿਰਸਵਾਰਥ ਸੇਵਾ ਅਤੇ ਸਮਾਨਤਾ ਦਾ ਪ੍ਰਤੀਕ ਹੈ-ਗੁਰਜੀਤ ਸਿੰਘ ਅੰਮ੍ਰਿਤਸਰ, 31 ਮਈ (ਕੇ.ਐਲ. ਜੀਤ ਵਾਲੀਆ) – ਗੁਰੂ ਕਿਰਪਾ ਬਾਜ਼ਾਰ, ਜੀ.ਟੀ. ਰੋਡ ਛੇਹਰਟਾ ਵਿਖੇ ਉੱਘੇ ਸਮਾਜ ਸੇਵਕ ਮਨਪ੍ਰੀਤ ਸਿੰਘ ਲਾਲੀ ਅਤੇ ਮੁਖਤਿਆਰ ਸਿੰਘ ਪੱਪੂ ਦੀ ਦੇਖ-ਰੇਖ ਹੇਠ ਸਰਬੱਤ ਦੇ ਭਲੇ ਅਤੇ ਲੋਕ ਭਲਾਈ ਲਈ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ।…
-

ਅਕਾਲੀ ਵਰਕਰ ਤੇ ਮਜੀਠੀਏ ਦੇ ਖਾਸ ਜੋਬਨਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੇ ਮਜੀਠੀਆ ਨੇ ਘੇਰਿਆ ਮਜੀਠਾ ਥਾਣਾ
ਬਿਕਰਮ ਮਜੀਠੀਆ ਤੇ ਪੁਲਿਸ ਵਿੱਚ ਹੋਈ ਤਿੱਖੀ ਬਹਿਸ ਮਜੀਠਾ 31 ਮਈ (ਸੁਭਾਸ਼ ਚੰਦਰ ਭਗਤ) – ਅੱਜ ਪੁਲਿਸ ਥਾਣਾ ਮਜੀਠਾ ਵਿਖੇ ਕਿਸਾਨ ਯੂਨੀਅਨ ਵੱਲੋਂ ਇੱਕ ਨੌਜਵਾਨ ਦੀ ਗ੍ਰਿਫਤਾਰੀ ਨੂੰ ਲੈਕੇ ਪੁਲਿਸ ਥਾਣੇ ਦੇ ਗੇਟ ਅੱਗੇ ਧਰਨਾ ਦਿੱਤਾ, ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਆਪਣੇ ਸਮਰਥਕਾਂ…
-

ਪੈਟਰੋਲ ਡੀਜ਼ਲ ਕੀਮਤਾਂ ਵਿੱਚ ਵਾਧੇ ਕਰਕੇ ਡੈਨੀ ਬੰਡਾਲਾ ਵੱਲੋ ਆਪਣੇ ਸਾਥੀਆਂ ਸਮੇਤ ਮਿਹਰਬਾਨਪੁਰ ਜੀ ਟੀ ਰੋਡ ਤੇ ਰੋਸ ਪ੍ਰਦਰਸ਼ਨ ਅਤੇ ਮੋਦੀ ਦਾ ਪੁਤਲਾ ਫੂਕਿਆ ਗਿਆ
ਪੰਜਾਬ ਵਿੱਚ ਕਦੇ ਆਮ ਪਾਰਟੀ ਦੀ ਸਰਕਾਰ ਬਣਾਉਣ ਦਾ ਸੁਪਨਾ ਵੀ ਨਾ ਲਵੇ :- ਡੈਨੀ ਬੰਡਾਲਾ! ਜੰਡਿਆਲਾ ਗੁਰੂ, 31 ਮਈ ( ਮਲਕੀਤ ਸਿੰਘ ਚੀਦਾ ) –ਕੇਂਦਰ ਸਰਕਾਰ ਵਲੋਂ – ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਅਤੇ…
-

ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸਵਾਮੀ ਅਸ਼ਨੀਲ ਮਹਾਰਾਜ ਜੀ ਸਨਮਾਨਿਤ
ਅੰਮ੍ਰਿਤਸਰ, 30 ਜੂਨ (ਕੇ.ਐਲ. ਜੀਤ ਵਾਲੀਆ) – ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਪ੍ਰਸਤੀ ਹੇਠ ਆਯੋਜਿਤ ਧਾਰਮਿਕ ਸਮਾਗਮ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਵਿੱਚ ਜਗਦਗੁਰੂ ਸਵਾਮੀ ਅਸ਼ਨੀਲ ਮਹਾਰਾਜ ਜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ…
-

ਹਰ ਧਰਮ ਸਾਨੂੰ ਮਾਨਵਤਾ ਨਾਲ ਪਿਆਰ ਕਰਨ ਦੀ ਸਿੱਖਿਆ ਦੇਂਦਾ ਹੈ – ਐਡਵੋਕੇਟ ਹਰਪਾਲ ਨਿੱਜਰ
ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਦੀ ਅਗਵਾਈ ਵਿੱਚ ਹਾਈਡ ਮਾਰਕੀਟ ਵਿਖੇ ਸਥਿਤ ਦਰਗਾਹ ਖਵਾਜਾ ਜੀ ਵਿਖੇ ਮੇਲਾ ਸ਼ਰਧਾ ਨਾਲ ਮਨਾਇਆ ਅੰਮ੍ਰਿਤਸਰ, 29 ਮਈ (ਕੇ.ਐਲ. ਜੀਤ ਵਾਲੀਆ)- ਸਿੱਧ ਖਵਾਜਾ ਗਰੀਬ ਨਿਵਾਜ ਦਰਗਾਹ ਹਾਇਡ ਮਾਰਕੀਟ ਅੰਮ੍ਰਿਤਸਰ ਵਿਖੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਮੇਲਾ ਮੁਬਾਰਕ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ…
-

ਪੀਰਾਂ-ਫਕੀਰਾਂ ਦੀ ਧਰਤੀ ਪੰਜਾਬ ਹਮੇਸ਼ਾਂ ਤੋਂ ਸਾਂਝੀਵਾਲਤਾ ਅਤੇ ਧਾਰਮਿਕ ਏਕਤਾ ਦੀ ਮਿਸਾਲ ਰਹੀ ਹੈ-ਕਪਿਲ ਚੱਡਾ
ਹਾਈਡ ਮਾਰਕੀਟ ਵਿਖੇ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ ਧਾਰਮਿਕ ਸਮਾਗਮ ਕਰਾਉਣ ਦਾ ਮਕਸਦ ਲੋਕਾਂ ਨੂੰ ਮਨੁੱਖਤਾ ਅਤੇ ਭਾਈਚਾਰੇ ਨਾਲ ਜੋੜਨਾ ਹੈ- ਮੁੱਖ ਸੇਵਾਦਾਰ ਸੋਹਲ ਅੰਮ੍ਰਿਤਸਰ, 29 ਮਈ (ਕੇ.ਐਲ. ਜੀਤ ਵਾਲੀਆ)- ਪੁਰਾਤਨ ਅਤੇ ਇਤਿਹਾਸਿਕ ਸਿੱਧ ਖਵਾਜਾ ਗਰੀਬ ਨਿਵਾਜ਼ ਦਰਗਾਹ ਹਾਈਡ ਮਾਰਕੀਟ ਵਿਖੇ ਸਲਾਨਾ ਮੇਲਾ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਸੋਹਲ ਦੀ ਦੇਖ-ਰੇਖ…
-

ਮਜੀਠਾ ਨਗਰ ਕੌਂਸਲ ਚੋਣਾ ਵਿਚ, 13 ਵਿਚੋ 7 ਸੀਟਾਂ ਤੇ ਆਪ ਅਤੇ 6 ਤੇ ਸ੍ਰੋਮਣੀ ਅਕਾਲੀ ਦਲ ਦਾ ਕਬਜ਼ਾ
ਮਜੀਠਾ, 29 ਮਈ (ਸੁਭਾਸ਼ ਚੰਦਰ ਭਗਤ)- 26 ਮਈ ਨੂੰ ਨਗਰ ਕੌਂਸਲ ਮਜੀਠਾ ਦੀਆਂ ਤੇਰਾ ਹਾਡਾ ਵਿੱਚੋਂ 11 ਵੱਡਾ ਤੇ ਚੋਣਾਂ ਹੋਈਆਂ ਜਦ ਕਿ ਵਾਰਡ ਨੰਬਰ 6 ਅਤੇ ਵਾਰਡ ਨੰਬਰ 13 ਵਿੱਚ ਪਹਿਲਾਂ ਹੀ ਆਮ ਆਦਮੀ ਪਾਰਟੀ ਨਿਰਵਿਰੋਧ ਜੇਤੂ ਕਰਾਰ ਦਿੱਤੀ ਜਾ ਚੁਕੀ ਸੀ। ਬਾਕੀ ਵਾਰਡਾਂ ਵਿਚ ਹੋਈਆਂ ਚੋਣਾ ਉਪਰੰਤ ਅੰਮਿਤਸਰ ਦੇ ਮਾਈ ਭਾਗੋ ਬਹੁਤਕਨੀਕੀ…
-

ਗਿਆਨੀ ਗੁਰਮੁੱਖ ਸਿੰਘ ਐਮਏ ਦਾ ਯੂਐਸਏ ਵਿੱਚ ਕੀਤਾ ਗਿਆ ਵਿਸ਼ੇਸ਼ ਸਨਮਾਨ
ਚੋਹਲਾ ਸਾਹਿਬ, (ਨਵਜੀਤ ਸੋਨੂੰ) – ਸਿੱਖ ਕੌਮ ਦੇ ਪ੍ਰਸਿੱਧ ਕਵੀਸ਼ਰ ਗਿਆਨੀ ਗੁਰਮੁੱਖ ਸਿੰਘ ਐਮ.ਏ. ਜੀ ਦਾ ਯੂਐਸਏ ਦੀ ਧਰਤੀ ‘ਤੇ ਪੁੱਜਣ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗਿਆਨੀ ਗੁਰਮੁੱਖ ਸਿੰਘ ਜੀ ਨੇ ਕਵੀਸ਼ਰੀ ਦੇ ਬੇਤਾਜ ਬਾਦਸ਼ਾਹ ਸ਼੍ਰੋਮਣੀ ਕਵੀਸ਼ਰ ਗਿਆਨੀ ਜੋਗਾ ਸਿੰਘ ਜੋਗੀ ਜੀ ਨਾਲ ਲਗਭਗ 50 ਸਾਲਾਂ ਤੱਕ ਕਵੀਸ਼ਰੀ ਰਾਹੀਂ ਪੰਥ ਦੀ ਮਹਾਨ ਸੇਵਾ…
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed












