ਚੋਗਾਵਾਂ 24 ਅਗਸਤ (ਬਾਗੀ) ਪਿੰਡ ਕੋਹਾਲੀ ਵਿਖੇ ਧੰਨ ਧੰਨ ਬਾਬਾ ਮੀਰਾ ਪਾਤਸਾਹ ਜੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਸਮੂਹ ਪਿੰਡ ਵਾਸੀਆਂ, ਐਨ.ਆਰ.ਆਈ ਵੀਰਾ ਤੇ ਸਰਪੰਚ ਗੁਰਜੰਟ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਸਰਚ ਅਤੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਤੇ ਚਾਦਰ ਚੜਾ ਕੇ ਕੀਤੀ ਗਈ। ਉਪਰੰਤ ਪੰਜਾਬ ਦੇ ਮਸਹੂਰ ਗਾਇਕ ਗੁਲਾਬ ਸਿੱਧੂ ਨੇ ਆਪਣੇ ਗੀਤਾ ਰਾਹੀ 2 ਘੰਟੇ ਲੋਕਾ ਦਾ ਮਨੋਰੰਜਨ ਕੀਤਾ। ਸ਼ਾਮ ਨੂੰ ਕੁਸ਼ਤੀ ਦੰਗਲ ਵਿੱਚ ਪਹਿਲਵਾਨਾਂ ਦੇ ਮੁਕਾਬਲੇ ਹੋਏ। ਜੇਤੂ ਖਿਡਾਰੀਆਂ ਨੂੰ ਲੱਖਾਂ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਗੁਰਜੰਟ ਸਿੰਘ ਤੇ ਮੇਲਾ ਕਮੇਟੀ ਨੇ ਮੈਡਮ ਸੋਨੀਆ ਮਾਨ ਦਾ ਵਿਸ਼ੇਸ਼ ਤੌਰ ਤੇ ਮੇਲੇ ਵਿਚ ਹਾਜਰੀ ਭਰਨ ਤੇ ਧੰਨਵਾਦ ਕੀਤਾ ਅਤੇ ਉਨ੍ਹਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮਨਬੀਰ ਅੋਲਖ, ਮਲਕੀਤ ਭਲਵਾਨ, ਗੋਰਾ ਕੋਹਾਲੀ, ਵਿਸਾਲ ਸੱਗੂ, ਨਵਜੋਤ USA, ਕਿੰਦਰਬੀਰ ਅੋਲਖ, ਰਾਜਾ ਕੋਹਾਲੀ, ਪ੍ਰਭਸਿਮਰਨ ਅੋਲਖ, ਲਵ ਸੱਗੂ, ਰਾਜਾ ਕੋਹਾਲੀ, ਰਾਜਸਿਮਰਨ ਅੋਲਖ, ਪ੍ਰਭ ਕੋਹਾਲੀ, ਵਿਸਾਲ, ਕਰਮਾ ਬਾਈ, ਕਨਵਰ ਚੋਗਾਵਾ, ਗੱਗੂ ਕੋਹਾਲੀ, ਕਾਲੂ, ਲਵ, ਗੋਰਾ, ਕਰਨ ਸਰਕਾਰੀਆ, ਆਦਿ ਸਮੇਤ ਹੋਰ ਹਾਜ਼ਿਰ ਸਨ।
ਪੀਰ ਬਾਬਾ ਮੀਰਾ ਸਾਹ ਦੀ ਦਰਗਾਹ ਤੇ ਮੇਲਾ ਤੇ ਕੁਸ਼ਤੀ ਦੰਗਲ ਕਰਵਾਏ
ਚੋਗਾਵਾਂ 24 ਅਗਸਤ (ਬਾਗੀ) ਪਿੰਡ ਕੋਹਾਲੀ ਵਿਖੇ ਧੰਨ ਧੰਨ ਬਾਬਾ ਮੀਰਾ ਪਾਤਸਾਹ ਜੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਸਮੂਹ ਪਿੰਡ ਵਾਸੀਆਂ, ਐਨ.ਆਰ.ਆਈ ਵੀਰਾ ਤੇ ਸਰਪੰਚ ਗੁਰਜੰਟ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਸਰਚ ਅਤੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਤੇ ਚਾਦਰ ਚੜਾ ਕੇ ਕੀਤੀ ਗਈ। ਉਪਰੰਤ ਪੰਜਾਬ ਦੇ ਮਸਹੂਰ ਗਾਇਕ ਗੁਲਾਬ…
Previous Post
Next Post
Leave a Reply
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed













