ਅੰਮ੍ਰਿਤਸਰ,10 ਜੁਲਾਈ ( ਕੇ.ਐਲ. ਜੀਤ ਵਾਲੀਆ)-
ਸਾਚੀ ਬ੍ਰਾਈਡਲ ਸਟੂਡੀਓ ਅਤੇ ਹੁਨਰ ਦਾ ਸਕਿਲ ਅਕੈਡਮੀ ਵੱਲੋਂ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਕੈਡਮੀ ਦੇ ਸਟੂਡੈਂਟ ਅਤੇ ਮੇਕਅਪ ਸਿੱਖਣ ਦੇ ਚਾਹਵਾਨ ਲੜਕੀਆਂ ਨੇ ਸ਼ਿਰਕਤ ਕੀਤੀ ਇਥੇ ਮਸ਼ਹੂਰ ਮੇਕਅੱਪ ਆਰਟਿਸਟ ਮੈਡਮ ਸਾਚੀ ਵੱਲੋਂ ਵਰਕਸ਼ਾਪ ਵਿੱਚ ਪਹੁੰਚਣ ਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਸਾਚੀ ਮੈਡਮ ਵੱਲੋਂ ਵਿਦਿਆਰਥੀਆਂ ਨੂੰ ਇੱਕ ਮਾਡਲ ਤੇ ਮੇਕਅਪ ਕਰਕੇ ਕਈ ਨਵੀਆਂ ਤਕਨੀਕਾਂ ਤੋਂ ਜਾਣੂ ਕਰਾਇਆ ਇਸ ਦੇ ਨਾਲ ਨਾਲ ਇਹਨਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬਾਂ ਦੇ ਰਾਹੀਂ ਉਹਨਾਂ ਨੂੰ ਹੋਰ ਜਾਣਕਾਰ ਬਣਾਇਆ ਤੇਰੀ ਗੋਡ ਕੰਪਨੀ ਵੱਲੋਂ ਆਏ ਹੋਏ ਸਾਰੇ ਵਿਦਿਆਰਥੀਆਂ ਨੂੰ ਫਰੀ ਮੇਕਅਪ ਹੈਪਰ ਵੰਡੇ ਗਏ ਇਸ ਮੌਕੇ ਤੇ ਗੱਲ ਕਰਦੇ ਹੋਏ ਮੈਡਮ ਸਾਚੀ ਵੱਲੋਂ ਕਿਹਾ ਗਿਆ ਕਿ ਸਾਡੀ ਅਕੈਡਮੀ ਦਾ ਇੱਕੋ ਇੱਕ ਮਕਸਦ ਹੈ ਜੋ ਕਿ ਸਾਡੇ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਹੁਨਰ ਦਾ ਸਕੀਲ , ਹੁਨਰ ਇੱਕੋ ਇੱਕ ਐਸੀ ਚੀਜ਼ ਹੈ ਜੋ ਤੁਹਾਨੂੰ ਆਪਣੇ ਜੀਵਨ ਵਿੱਚ ਅੱਗੇ ਲੈ ਕੇ ਜਾ ਸਕਦੀ ਹੈ ਜਿਸ ਨਾਲ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹੋ ਤੇ ਆਪਣੇ ਆਉਣ ਵਾਲੇ ਜੀਵਨ ਦੀਆਂ ਹਰ ਕਾਮਯਾਬੀਆਂ ਨੂੰ ਹਾਸਲ ਕਰ ਸਕਦੇ ਹੋ । ਸਾਡਾ ਇਸ ਅਕੈਡਮੀ ਦਾ ਮਕਸਦ ਸਿਰਫ ਤਾਂ ਸਿਰਫ ਲੜਕੀਆਂ ਨੂੰ ਹੁਨਰਮੰਦ ਬਣਾਉਣਾ ਅਤੇ ਉਹਨਾਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਹਨਾਂ ਦੀ ਮਦਦ ਕਰਨਾ ਹੈ । ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਹਰ ਲੜਕੀ ਦਾ ਆਪਣੇ ਪੈਰਾਂ ਤੇ ਖੜੇ ਹੋਣਾ ਬਹੁਤ ਹੀ ਜਰੂਰੀ ਹੈ। ਚਾਹੇ ਉਹ ਕਿਸ ਵੀ ਫੀਲਡ ਵਿੱਚ ਹੋਵੇ ਮੇਕਅੱਪ ਇੰਡਸਟਰੀ ਵਿੱਚ ਵਿੱਚ ਆਣ ਵਾਲੀਆਂ ਲੜਕੀਆਂ ਨੂੰ ਮੇਰਾ ਇੱਕ ਹੀ ਸੁਨੇਹਾ ਹੈ ਤੁਸੀਂ ਆਪਣੇ ਹੁਨਰ ਨੂੰ ਪਹਿਚਾਣਦੇ ਹੋਏ ਉਸ ਹੀ ਫੀਲਡ ਦੇ ਮਾਹਿਰ ਬਣਨ ਦੀ ਕੋਸ਼ਿਸ਼ ਕਰੋ ਜੋ ਕਿ ਤੁਹਾਨੂੰ ਜੀਵਨ ਵਿੱਚ ਕਾਮਯਾਬ ਹੋਣ ਵਿੱਚ ਮਦਦ ਕਰੇਗਾ। ਇੰਸਟਰਕਟਰ ਪਰਾਂਜਲ, ਇੰਸਟਰਕਟਰ ਅੰਜਲੀ, ਇੰਸਟਰਕਟਰ ਈਸ਼ਾ ਅਤੇ ਰਿਕਾਰਡ ਕੰਪਨੀ ਦੀ ਰੀਪ੍ਰਜੈਂਟਡ ਮੈਡਮਅੰਜਲੀ ਇਸ ਮੌਕੇ ਤੇ ਮੌਜੂਦ ਸਨ
ਸਾਚੀ ਬ੍ਰਾਈਡਲ ਸਟੂਡੀਓ ਅਤੇ ਹੁਨਰ ਦਾ ਸਕਿਲ ਅਕੈਡਮੀ ਵੱਲੋਂ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ,10 ਜੁਲਾਈ ( ਕੇ.ਐਲ. ਜੀਤ ਵਾਲੀਆ)- ਸਾਚੀ ਬ੍ਰਾਈਡਲ ਸਟੂਡੀਓ ਅਤੇ ਹੁਨਰ ਦਾ ਸਕਿਲ ਅਕੈਡਮੀ ਵੱਲੋਂ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਕੈਡਮੀ ਦੇ ਸਟੂਡੈਂਟ ਅਤੇ ਮੇਕਅਪ ਸਿੱਖਣ ਦੇ ਚਾਹਵਾਨ ਲੜਕੀਆਂ ਨੇ ਸ਼ਿਰਕਤ ਕੀਤੀ ਇਥੇ ਮਸ਼ਹੂਰ ਮੇਕਅੱਪ ਆਰਟਿਸਟ ਮੈਡਮ ਸਾਚੀ ਵੱਲੋਂ ਵਰਕਸ਼ਾਪ ਵਿੱਚ ਪਹੁੰਚਣ ਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਸਾਚੀ…

Previous Post
Next Post
Leave a Reply
Latest News

About the Author

AF themes
Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search the Archives
Access over the years of investigative journalism and breaking reports
You May Have Missed












