ਪੰਜਾਬ ਮੀਡੀਆ ਟਾਈਮਜ਼ ਪੰਜਾਬੀ

ਅਖ਼ਬਾਰ ਅਤੇ ਵੈੱਬ ਚੈਨਲ

rm”:1},”is_sticker”:false,”edited_since_last_sticker_save”:tr”:f

ਹੱਕੀ ਤੇ ਜਾਇਜ਼ ਮੰਗਾਂ ਅਤੇ 1056 ਆਸਾਮੀਆਂ ਖਤਮ ਕਰਨ ਤੇ ਪਟਵਾਰੀਆਂ ਨੇ ਦਫਤਰ ਬੰਦ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

ਮਜੀਠਾ, 23 ਸਤੰਬਰ (ਸੁਭਾਸ਼ ਚੰਦਰ ਭਗਤ) : ਅੱਜ ਤਹਿਸੀਲ ਮਜੀਠਾ ਵਿਖੇ ਦੀ ਰੈਵਿਨਿਊ ਪਟਵਾਰ ਯੂਨੀਅਨ ਦੇ ਸਮੂਹ ਅਹੁਦੇਦਾਰ ਅਤੇ ਪਟਵਾਰੀਆਂ ਵੱਲੋ ਤਹਿਸੀਲ ਪ੍ਰਧਾਨ ਮਨਬੀਰ ਸਿੰਘ ਮੱਲੀ ਦੀ ਅਗਵਾਈ ਵਿਚ 1056 ਆਸਾਮੀਆਂ ਖਤਮ ਕਰਨ ਸਮੇਤ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਦੇ ਸਬੰਧ ਵਿਚ ਦਫਤਰ ਬੰਦ ਰੱਖ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਪਟਵਾਰੀ…

ਮਜੀਠਾ, 23 ਸਤੰਬਰ (ਸੁਭਾਸ਼ ਚੰਦਰ ਭਗਤ) : ਅੱਜ ਤਹਿਸੀਲ ਮਜੀਠਾ ਵਿਖੇ ਦੀ ਰੈਵਿਨਿਊ ਪਟਵਾਰ ਯੂਨੀਅਨ ਦੇ ਸਮੂਹ ਅਹੁਦੇਦਾਰ ਅਤੇ ਪਟਵਾਰੀਆਂ ਵੱਲੋ ਤਹਿਸੀਲ ਪ੍ਰਧਾਨ ਮਨਬੀਰ ਸਿੰਘ ਮੱਲੀ ਦੀ ਅਗਵਾਈ ਵਿਚ 1056 ਆਸਾਮੀਆਂ ਖਤਮ ਕਰਨ ਸਮੇਤ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਦੇ ਸਬੰਧ ਵਿਚ ਦਫਤਰ ਬੰਦ ਰੱਖ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਪਟਵਾਰੀ ਮੰਗ ਕਰ ਰਹੇ ਸਨ ਕਿ ਸਰਕਾਰ ਵੱਲੋ ਜਿਹੜੀਆਂ ਪਟਵਾਰੀਆਂ ਦੀਆਂ 1056 ਆਸਾਮੀਆਂ ਖਤਮ ਕਰਨ ਦੇ ਫੈਸਲਾ ਲਿਆ ਹੈ ਉਹ ਫੈਸਲਾ ਵਾਪਸ ਲਿਆ ਜਾਵੇ। ਮਿਤੀ 17 ਜੁਲਾਈ 2020 ਤੋ ਬਾਅਦ ਭਰਤੀ ਹੋਏ ਪਟਵਾਰੀਆਂ ਦੀ ਤਨਖਾਹ ਵਿਚ ਵਾਧਾ ਕੀਤਾ ਜਾਵੇ, ਸਟੇਟ ਕੇਡਰ ਨੂੰ ਰੱਦ ਕਰਨਾ ਅਤੇ ਪਟਵਾਰੀਆਂ ਦੀਆਂ 4716 ਆਸਾਮੀਆਂ ਦੀ ਮੁੜ ਬਹਾਲੀ ਕਰਕੇ ਆਸਾਮੀਆਂ ਵਿਚ ਵਾਧਾ ਕਰਨ ਆਦਿ ਨੂੰ ਅਣਗੌਲਿਆਂ ਨਾ ਕੀਤਾ ਜਾਵੇ। ਇਸ ਮੌਕੇ ਅਹੁਦੇਦਾਰਾਂ ਵਿਚ ਨਰਿੰਦਰ ਕੁਮਾਰ ਦਫਤਰ ਕਾਨੂੰਗੋ, ਤਹਿਸੀਲ ਪ੍ਰਧਾਨ ਮਨਬੀਰ ਸਿੰਘ ਮੱਲੀ, ਜਨਰਲ ਸਕੱਤਰ ਕਰਨ ਖੌਸਲਾ, ਖਜਾਨਚੀ ਜਸਵਿੰਦਰ ਸਿੰਘ ਬੇਦੀ, ਹਰਪ੍ਰੀਤ ਗਿੱਲ, ਰਾਜਨਪ੍ਰੀਤ ਸਿੰਘ, ਜਗਪ੍ਰੀਤ ਸਿੰਘ, ਗੁਰਮੀਤ ਸਿੰਘ, ਪਰਮੇਸ਼ਵਰਜੋਤ ਸਿੰਘ, ਹਰਵਿੰਦਰ ਸਿੰਘ, ਆਨੰਦ ਜਯੋਤੀ, ਸੁਖਦੀਪ ਸਿੰਘ, ਪ੍ਰਵੀਨ ਕੁਮਾਰ ਰਿਟਾ: ਪਟਵਾਰੀ, ਸੁਖਵਿੰਦਰ ਸਿੰਘ ਰਿਟਾ: ਕਾਨੂੰਗੋ, ਨੰਬਰਦਾਰ ਤੇਜਿੰਦਰ ਸਿੰਘ ਮਜੀਠਾ ਆਦਿ ਹਾਜ਼ਰ ਸਨ।

About The Author

Leave a Reply

Your email address will not be published. Required fields are marked *

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

Search the Archives

Access over the years of investigative journalism and breaking reports